ਹੁਸ਼ਿਆਰਪੁਰ/ਦਲਜੀਤ ਅਜਨੋਹਾ
ਵਿਦਿਆ ਮੰਦਰ ਸੀਨੀਅਰ ਸੈਕੰਡਰੀ ਮਾਡਲ ਸਕੂਲ ਸ਼ਿਮਲਾ ਪਹਾੜੀ ਦਾ ਨਤੀਜਾ 100 ਫੀਸਦੀ ਰਿਹਾ |ਜਿਸ ਵਿੱਚ ਸੋਨਾਕਸ਼ੀ 96% ਨੰਬਰਾਂ ਨਾਲ ਪਹਿਲੇ, ਵੰਦਨਾ 95% ਨੰਬਰਾਂ ਨਾਲ ਦੂਜੇ ਅਤੇ ਹਿਮਾਨੀ 94% ਅੰਕ ਨੰਬਰਾਂ ਨਾਲ ਤੀਜੇ ਸਥਾਨ ਤੇ ਆਏ | ਇਸਤੋਂ ਇਲਾਵਾ ਸਕੂਲ ਦੇ 56 ਵਿਦਿਆਰਥੀ ਫਸਟ ਡਿਵੀਜ਼ਨ ਵਿੱਚ ਪਾਸ ਹੋਏ। ਇਸ ਮੌਕੇ ਸਕੂਲ ਦੇ ਪ੍ਰਧਾਨ ਅਨੁਰਾਗ ਸੂਦ, ਸਕੱਤਰ ਡਾ: ਹਰਸ਼ਵਿੰਦਰ ਸਿੰਘ ਪਠਾਨੀਆ, ਪਿ੍ੰਸੀਪਲ ਸ਼ੋਭਾ ਰਾਣੀ ਕੰਵਰ ਅਤੇ ਸਟਾਫ਼ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ |
Comments
Post a Comment