*ਬਟਾਲਾ/ਦਲਜੀਤ ਅਜਨੋਹਾ
ਭਾਜਪਾ ਪੰਜਾਬ ਦੇ *ਜਨਰਲ ਸਕੱਤਰ ਅਤੇ ਜ਼ੋਨਲ ਇੰਚਾਰਜ ਸ਼੍ਰੀ ਰਾਜੇਸ਼ ਬਾਘਾ ਜੀ* ਵੱਲੋਂ *ਜ਼ਿਲ੍ਹਾ ਬਟਾਲਾ* ਦੀ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਇਹ ਮੀਟਿੰਗ *ਜ਼ਿਲ੍ਹਾ ਪ੍ਰਧਾਨ ਸ. ਹਰਸਿਮਰਨ ਸਿੰਘ ਵਾਲੀਆ* ਦੀ ਪ੍ਰਧਾਨਗੀ ਹੇਠ ਹੋਈ। *ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਆਗੂ* 1. *ਸ. ਰਵੀਕਰਨ ਸਿੰਘ ਕਾਹਲੌਂ* - ਇੰਚਾਰਜ, ਭਾਜਪਾ ਜ਼ਿਲ੍ਹਾ ਬਟਾਲਾ. *ਸ਼੍ਰੀ ਵਿਜੇ ਸ਼ਰਮਾਂ* ਸਹਿ ਇੰਚਾਰਜ, ਭਾਜਪਾ ਜ਼ਿਲ੍ਹਾ ਬਟਾਲਾ, ਸ਼੍ਰੀਮਤੀ ਰੇਨੂੰ ਕਸ਼ਿਅਪ ਇੰਨਚਰਜ ਫਤਿਹਗੜ੍ਹ ਚੂੜੀਆ,ਸ਼੍ਰੀਮਤੀ ਖੰਨਾ ਮਹਿਲਾ ਮੌਰਚਾ, ਬਲਜਿੰਦਰ ਦਕੋਹਾ ਸ਼੍ਰੀ ਹਰਗੋਬਿੰਦਪੁਰ ਇਸ ਮੌਕੇ 'ਤੇ ਜ਼ਿਲ੍ਹੇ ਦੇ ਸਾਰੇ *ਮੰਡਲ ਪ੍ਰਧਾਨ ਸਾਹਿਬਾਨ* ਅਤੇ *ਜ਼ਿਲ੍ਹਾ ਅਹੁਦੇਦਾਰ ਸਾਹਿਬਾਨ* ਵੀ ਹਾਜ਼ਰ ਹੋਏ। *ਚਰਚਾ ਦੇ ਮੁੱਖ ਨੁਕਤੇ* ਮੀਟਿੰਗ ਦੌਰਾਨ *ਪਾਰਟੀ ਦੇ ਸੰਗਠਨ* ਨੂੰ ਹੋਰ ਮਜ਼ਬੂਤ ਕਰਨ ਅਤੇ *ਆਉਣ ਵਾਲੇ ਪਾਰਟੀ ਪ੍ਰੋਗਰਾਮਾਂ* ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਜ਼ੋਨਲ ਇੰਚਾਰਜ ਸ਼੍ਰੀ ਰਾਜੇਸ਼ ਬਾਘਾ ਜੀ ਨੇ ਆਗੂਆਂ ਨੂੰ ਬੂਥ ਪੱਧਰ 'ਤੇ ਸਰਗਰਮ ਹੋਣ ਅਤੇ ਲੋਕਾਂ ਤੱਕ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਜਨ-ਹਿਤੈਸ਼ੀ ਨੀਤੀਆਂ ਪਹੁੰਚਾਉਣ ਦੇ ਨਿਰਦੇਸ਼ ਦਿੱਤੇ।
Comments
Post a Comment