ਹੁਸ਼ਿਆਰਪੁਰ / ਦਲਜੀਤ ਅਜਨੋਹਾ
ਮਾਂ ਭਮੇਸ਼੍ਵਰੀ ਦੁਰਗਾ ਮੰਦਰ, ਪਿੰਡ ਭਾਮ ਵਿੱਚ ਸਾਲਾਨਾ ਮੇਲੇ ਸਬੰਧੀ ਸੇਵਾਦਾਰਾਂ ਵੱਲੋਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ SSP ਸੰਦੀਪ ਕੁਮਾਰ ਮਲਿਕ ਹੋਰਾਂ ਨੂੰ ਸੱਦਾ ਪੱਤਰ ਦਿੱਤਾ ਗਿਆ । ਮੰਦਰ ਦੇ ਸੇਵਾਦਾਰ ਅਤੇ ਸਾਬਕਾ ਐਮ ਸੀ ਸੁਦਰਸ਼ਨ ਧੀਰ ਨੇ ਅਧਿਕਾਰੀਆਂ ਨੂੰ ਦੱਸਿਆ ਕਿ 29 ਅਤੇ 30 ਜੁਲਾਈ ਨੂੰ ਮੰਦਰ ਵਿੱਚ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਦੇਸ਼-ਵਿਦੇਸ਼ ਤੋਂ ਮਾਂ ਦੇ ਭਗਤ ਨਤਮਸਤਕ ਹੋਣ ਲਈ ਪਹੁੰਚਦੇ ਹਨ। ਇਸ ਮੌਕੇ 'ਤੇ ਮੰਦਰ ਦੇ ਹੋਰ ਸੇਵਾਦਾਰ ਵੀ ਉਨਾਂ ਦੇ ਨਾਲ ਮੌਜੂਦ ਸਨ ਅਤੇ ਉਨ੍ਹਾਂ ਨੇ ਵੀ ਅਧਿਕਾਰੀਆਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਕਿਹਾ ਇਸ ਮੌਕੇ ਗੁਰਨਾਮ ਸਿੰਘ ਜਸਵਾਲ, ਅਮਰਜੀਤ ਸਿੰਘ ਜਸਵਾਲ ਤੇ ਹੋਰ ਸੇਵਾਦਾਰ ਹਾਜਰ ਸਨ
Comments
Post a Comment