ਪ੍ਰਾਚੀਨ ਸ਼੍ਰੀ ਸਿੱਧੇਸ਼ਰ ਮੰਦਰ ਬਸੀ ਗੁਲਾਮ ਹੁਸੈਨ ਵਿਖੇ ਹਰ ਮਹੀਨੇ ਵਾਂਗ (ਸ਼ਿਵਰਾਤਰੀ) ਚੌਤਰਥੀ ਦੇ ਮੌਕੇ ਝੰਡਾ ਚੜ੍ਹਾਇਆ ਗਿਆ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਪ੍ਰਾਚੀਨ ਸ਼੍ਰੀ ਸਿੱਧੇਸ਼ਰ ਮੰਦਰ, ਬਸੀ ਗੁਲਾਮ ਹੁਸੈਨ ਵਿਖੇ ਹਰ ਮਹੀਨੇ ਵਾਂਗ ਹੀ (ਸ਼ਿਵਰਾਤਰੀ)ਚੌਤਰਥੀ ਦੇ ਪਵਿੱਤਰ ਮੌਕੇ ’ਤੇ ਸਵਾਮੀ ਉਦਯ ਗਿਰੀ ਜੀ ਮਾਹਾਰਾਜ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਵੱਲੋਂ ਝੰਡਾ ਚੜ੍ਹਾਇਆ ਗਿਆ। ਇਸ ਮੌਕੇ ਤੇ ਸਵਾਮੀ ਜੀ ਨੇ ਦੱਸਿਆ ਕਿ ਇਹ ਝੰਡਾ ਧਰਮ ਧ੍ਵਜ ਦੇ ਤੌਰ 'ਤੇ ਵੀ ਮੰਨਿਆ ਜਾਂਦਾ ਹੈ। ਇਸ ਸਮਾਗਮ ਵਿੱਚ ਪ੍ਰਵੀਣ (ਮੋਨਾ) ਸੁਬੇਦਾਰ ਜੀ, ਲਾਡੀ, ਵਿਜਯ ਕੁਮਾਰ, ਨਰੇਸ਼ ਕਮਾਰ, ਹਰੀਸ਼ ਕੁਮਾਰ ਸੋਨੀ, ਅਤੇ ਪੰਮੀ ਸਮੇਤ ਹੋਰ ਸੇਵਾਦਾਰਾਂ ਦੀ ਵੱਡੀ ਗਿਣਤੀ ਹਾਜ਼ਰ ਸੀ।
Comments
Post a Comment