***ਕਾਂਗਰਸ ਦਫਤਰ ਹੁਸ਼ਿਆਰਪੁਰ ਵਿਖੇ ਰਾਹੁਲ ਗਾਂਧੀ ਹੋਰਾਂ ਦਾ ਜਨਮ ਦਿਨ ਮਨਾਇਆ ਗਿਆ***ਇਸ ਮੌਕੇ ਵਿਸ਼ੇਸ਼ ਤੌਰ ਤੇ ਕਾਰਜਕਾਰੀ ਚੇਅਰਪਰਸਨ ਪੰਜਾਬ ਐਸ ਸੀ ਡਿਪਾਰਟਮੈਂਟ ਯਾਮਿਨੀ ਗੋਮਰ ਸ਼ਾਮਿਲ ਹੋਏ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜ਼ਿਲ੍ਹਾ ਕਾਂਗਰਸ ਦਫਤਰ ਹੁਸ਼ਿਆਰਪੁਰ ਵਿਖੇ ਐਸ ਸੀ ਡਿਪਾਰਟਮੈਂਟ ਪੰਜਾਬ ਵਲੋਂ ਰਾਹੁਲ ਗਾਂਧੀ ਹੋਰਾਂ ਦਾ ਜਨਮ ਦਿਨ ਕਾਰਜਕਾਰੀ ਚੇਅਰਪਰਸਨ ਪੰਜਾਬ ਐਸ ਸੀ ਡਿਪਾਰਟਮੈਂਟ ਯਾਮਿਨੀ ਗੋਮਰ ਦੀ ਅਗਵਾਈ ਵਿੱਚ ਮਨਾਇਆ ਗਿਆ ਇਸ ਮੌਕੇ ਹਾਜਰ ਸਮੂਹ ਵਰਕਰਾਂ ਵਲੋਂ ਲੱਡੂ ਵੰਡੇ ਗਏ ਤੇ ਰਾਹੁਲ ਗਾਂਧੀ ਹੋਰਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਿਆ ਇਸ ਮੌਕੇ ਹਾਜਰ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਵਿੱਚ ਸੋਢੀ ਬਡਿਆਲ ਜਨਰਲ ਸਕੱਤਰ ਪੰਜਾਬ ,ਬਲਵਿੰਦਰ ਬਿੱਟੂ ਜ਼ਿਲ੍ਹਾ ਚੇਅਰਮੈਨ,ਦਵਿੰਦਰ ਸਿੰਘ ਸਕੱਤਰ ਪੰਜਾਬ,ਸੁਰਿੰਦਰ ਪਾਲ ਸਿੰਘ ਬਲਾਕ ਚੇਅਰਮੈਨ ਹੰਸ ਰਾਜ ਸ਼ਹਿਰੀ ਚੇਅਰਮੈਨ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ
Comments
Post a Comment