ਅੱਜ ਸਤਿਗੁਰੂ ਕਬੀਰ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਸੋਭਾ ਯਾਤਰਾ ਵਿੱਚ ਭਾਜਪਾ ਨੇਤਾਵਾਂ ਨੇ ਸ਼ਾਮਿਲ ਹੋ ਕੇ ਆਸ਼ੀਰਵਾਦ ਲਿਆ : ਰਾਜੇਸ਼ ਬਾਘਾ*


ਜਲੰਧਰ/ਦਲਜੀਤ ਅਜਨੋਹਾ 
ਅੱਜ ਸਤਿਗੁਰੂ ਕਬੀਰ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਜਲੰਧਰ ਵਿਖੇ ਸੋਭਾ ਯਾਤਰਾ ਕੱਢੀ ਜਿਸ ਵਿਚ ਸ਼੍ਰੀ ਰਾਜੇਸ਼ ਬਾਘਾ ਸਾਬਕਾ ਚੇਅਰਮੈਨ SC ਕਮਿਸ਼ਨ ਪੰਜਾਬ ਅਤੇ ਉੱਪ ਪ੍ਰਧਾਨ ਭਾਜਪਾ ਪੰਜਾਬ ਅਤੇ ਉਨਾਂ ਦੇ ਨਾਲ ਸਾਰੇ ਜ਼ਿਲ੍ਹਾ ਜਲੰਧਰ ਸ਼ਹਿਰੀ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਕਾਰਜਕਰਤਾਵਾਂ ਅਤੇ ਭਾਜਾਪਾ ਐਸ. ਸੀ. ਮੋਰਚੇ ਦੇ ਕਾਰਜਕਰਤਾਵਾਂ ਨੇ ਸੋਭਾ ਯਾਤਰਾ ਵਿੱਚ ਸ਼ਾਮਿਲ ਹੋ ਕੇ ਆਸ਼ੀਰਵਾਦ ਲਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਸੰਗਤਾਂ ਦੇ ਲਈ ਸ੍ਰੀ ਸ਼ੀਤਲ ਅੰਗੂਰਾਲ ਜੀ ਸਾਬਕਾ ਵਿਧਾਇਕ ਜਲੰਧਰ ਪੱਛਮੀ ਵੱਲੋਂ ਛਬੀਲ ਲਗਾਈ ਗਈ, ਸ. ਅਜਮੇਰ ਸਿੰਘ ਬਾਦਲ ਪ੍ਰਧਾਨ ਭਾਜਾਪਾ SC ਮੋਰਚਾ ਜਲੰਧਰ ਸ਼ਹਿਰੀ ਅਤੇ ਸ੍ਰੀ ਭੁਪਿੰਦਰ ਕੁਮਾਰ ਜੀ ਉਪ ਪ੍ਰਧਾਨ ਭਾਜਾਪਾ ਜ਼ਿਲ੍ਹਾ ਜਲੰਧਰ ਸ਼ਹਿਰੀ ਅਤੇ ਜ਼ਿਲ੍ਹਾ ਇੰਚਾਰਜ ਭਾਜਾਪਾ SC ਮੋਰਚਾ ਜਲੰਧਰ ਸ਼ਹਿਰੀ, Ex MC ਦਰਸ਼ਨ ਲਾਲ ਭਗਤ, ਅਸ਼ਵਨੀ ਅਟਵਾਲ ਜ਼ਿਲ੍ਹਾ ਸੱਕਤਰ ਭਾਜਾਪਾ ਜ਼ਿਲ੍ਹਾ ਜਲੰਧਰ ਸ਼ਹਿਰੀ, ਜਿਲਾ ਐਸ.ਸੀ. ਮੋਰਚਾ ਰੋਸ਼ਨ ਲਾਲ ਹੀਰ ਜਰਨਲ ਸਕੱਤਰ, ਪਰਮੋਦ ਕਸ਼ਯਪ ਜਿਲ੍ਹਾ ਪ੍ਰਧਾਨ ਬੀ ਸੀ ਮੋਰਚਾ, ਅਤੇ ਮੰਡਲ ਪ੍ਰਧਾਨ ਅਤੇ ਕੌਂਸਲਰ ਜਲੰਧਰ ਵੈਸਟ ਭਾਜਾਪਾ ਜ਼ਿਲ੍ਹਾ ਜਲੰਧਰ ਸ਼ਹਿਰੀ ਅਤੇ ਇਸ ਮੌਕੇ ਵਿਸ਼ੇਸ਼ ਤੌਰ ਸਰਦਾਰ ਰਣਜੀਤ ਸਿੰਘ ਦਿਓਲ ਪ੍ਰਧਾਨ ਭਾਜਾਪਾ ਜ਼ਿਲ੍ਹਾ ਕਪੂਰਥਲਾ ਆਦਿ ਹਾਜ਼ਰ ਸਨ!

Comments