ਭਗਤ ਮਾਲ ਕਥਾ 2 ਤੋਂ 4 ਜੂਨ ਤੱਕ ਕੋਟਲਾ ਪਾਵਰ ਹਾਊਸ ਵਿੱਚ ਕਾਰਵਾਈ ਜਾ ਰਹੀ ਹੈ***ਭਗਤ ਮਾਲ ਕਥਾ ਦਾ ਸਮਾਂ ਰੋਜ਼ਾਨਾ ਸ਼ਾਮ 6 ਤੋਂ 8 ਵਜੇ ਤੱਕ ਹੋਵੇਗਾ।***ਕਥਾ ਸੰਤ ਬਾਬਾ ਬਾਲ ਜੀ ਮਹਾਰਾਜ ਕੋਟਲਾ ਕਲਾਂ ਵਲੋਂ ਕੀਤੀ ਜਾਵੇਗੀ।


ਊਨਾ/ਦਲਜੀਤ ਅਜਨੋਹਾ
ਸ਼੍ਰੀ ਰਾਧਾ ਕ੍ਰਿਸ਼ਨ ਮੰਦਰ, ਸੰਤ ਬਾਬਾ ਬਾਲ ਜੀ ਆਸ਼ਰਮ, ਕੋਟਲਾ ਪਾਵਰ ਹਾਊਸ ਵਿੱਚ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਭਗਤ ਮਾਲ ਕਥਾ 2 ਜੂਨ ਤੋਂ 4 ਜੂਨ ਤੱਕ ਕਰਵਾਈ ਜਾ ਰਹੀ ਹੈ। ਇਸ ਸੰਬੰਧੀ ਰਣਜੀਤ ਸਿੰਘ ਅਤੇ ਪ੍ਰਬੰਧਕਾਂ ਮੁਤਾਬਕ, ਭਗਤ ਮਾਲ ਕਥਾ ਸੰਤ ਬਾਬਾ ਬਾਲ ਜੀ ਮਹਾਰਾਜ (ਕੋਟਲਾ ਕਲਾਂ) ਕਰਨਗੇ। ਕਥਾ ਦਾ ਸਮਾਂ ਰੋਜ਼ਾਨਾ ਸ਼ਾਮ 6 ਵਜੇ ਤੋਂ 8 ਵਜੇ ਤੱਕ ਹੋਵੇਗਾ ਸੰਗਤਾਂ ਨੂੰ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ

Comments