ਬਾਹੋਵਾਲ ਵਿਖੇ ਜਤਿੰਦਰ ਸਿੰਘ ਲਾਲੀ ਬਾਜਵਾ, ਹਰਮਿੰਦਰ ਸਿੰਘ ਸੰਧੂ, ਤੇ ਨਿਰਮਲ ਸਿੰਘ ਭੀਲੋਵਾਲ ਦਾ ਸਨਮਾਨ

 
ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਬਾਹੋਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਬੈਂਸ ਬਾਹੋਵਾਲ ਦੇ ਨਿਵਾਸ ਸਥਾਨ ਤੇ ਜਤਿੰਦਰ ਸਿੰਘ ਲਾਲੀ ਬਾਜਵਾ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ਼ ਚੱਬੇਵਾਲ ਹਰਮਿੰਦਰ ਸਿੰਘ ਸੰਧੂ, ਨਿਰਮਲ ਸਿੰਘ ਭੀਲੋਵਾਲ, ਜ਼ਿਲ੍ਹਾ ਮੀਡਿਆ ਇੰਚਾਰਜ਼ ਗੁਰਪ੍ਰੀਤ ਸਿੰਘ ਕੋਹਲੀ ਦਾ ਸਨਮਾਨ ਸਮਾਰੋਹ ਕੀਤਾ ਗਿਆ ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਅਤੇ ਇਲਾਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਪਤੀਵੰਤੇ ਸੱਜਣਾ ਨੇ ਸਮੂਲੀਅਤ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਲਾਲੀ ਬਾਜਵਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੀਆਂ ਪੰਜਾਬ ਪ੍ਰਤੀ ਨੀਤੀਆਂ ਨੂੰ ਘਰ ਘਰ ਪਹੁੰਚਾਣ ਲਈ ਸਮੂੰਹ ਵਰਕਰ ਸਾਹਿਬਾਂਨ ਇਕ ਜੁਟ ਹੋ ਕੇ ਹੰਬਲਾ ਮਾਰਨਗੇ ਅਤੇ ਸ.ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸਰਾਕਰ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕੇ ਪੰਜਾਬ ਦੀ ਤਰੱਕੀ ਸਿਰਫ਼ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਈ ਹੈ। ਹਲਕਾ ਇੰਚਾਰਜ਼ ਹਰਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਉਹ ਹਲਕਾ ਚੱਬੇਵਾਲ ਵਿੱਚ ਸਮੂੰਹ ਵਰਕਰ ਸਾਹਿਬਾਂਨ ਨੂੰ ਨਾਲ ਲੈ ਕੇ ਚੱਲਣਗੇ ਪਾਰਟੀ ਵਿੱਚ ਅਹਉਦੇ ਦੇ ਕੇ ਟੀਮਾਂ ਬਣਾਈਆ ਜਾਣਗੀਆਂ 
ਇਸ ਮੋਕੇ ਇੰਜ ਹਰਿੰਦਰਪਾਲ ਝਿੰਗੜ, ਸ ਨਿਰਮਲ ਸਿੰਘ ਭੀਲੋਵਾਲ, ਨਵਜੋਤ ਸਿੰਘ ਜੋਤੀ, ਗੁਰਪ੍ਰੀਤ ਸਿੰਘ ਕੋਹਲੀ, ਗੋਬਿੰਦਰ ਸਿੰਘ ਬੈਂਸ,ਸੁਖਦੇਵ ਸਿੰਘ ਬੰਬੇਲੀ, ਰਵਿੰਦਰ ਪਾਲ ਸਿੰਘ ਰਾਏ, ਪਰਮਜੀਤ ਸਿੰਘ ਪੰਮਾ, ਦਲਜੀਤ ਸਿੰਘ ਬੈਂਸ, ਸੁੱਖਵਿੰਦਰ ਸਿੰਘ ਕਜਲਾ, ਸਾਬਕਾ ਸਰਪੰਚ ਰਾਮ ਪ੍ਰਕਾਸ਼, ਸੁਰਜੀਤ ਸਿੰਘ, ਗਗਨਦੀਪ ਸਿੰਘ ਬੈਂਸ, ਅਨਮੋਲ ਸਿੰਘ ਬੈਂਸ, ਨਵਜੋਤ ਸਿੰਘ ਮੁਖੋਮਜਾਰਾ, ਗੁਲਬਰਗ ਸਿੰਘ ਬੈਂਸ, ਨਵੀਂ ਮਹੇ ਮੋਜੂਦ ਰਹੇ।

Comments