ਹੁਸ਼ਿਆਰਪੁਰ/
ਦਲਜੀਤ ਅਜਨੋਹਾ
ਪ੍ਰਸਿੱਧ ਸ੍ਰੀ ਮਦ ਭਾਗਵਤ ਕਥਾ ਵਿਆਸ ਪੰਡਿਤ ਡਾ. ਸੁਨੀਲ ਸ਼ਰਮਾ ਨੂੰ ਕਸਬਾ ਮਾਹਿਲਪੁਰ ਵਿਖੇ ਅਲਮਸਤ ਫਕੀਰ ਡੇਰਾ ਬਾਪੂ ਗੰਗਾ ਦਾਸ ਦੇ ਮੁਖ ਸੇਵਾਦਾਰ ਦਾਸ ਮਨਦੀਪ ਸਿੰਘ ਬੈਂਸ ਹੋਰਾਂ ਸ਼੍ਰੀ ਮਦ ਕਥਾ ਵਿਆਸ ਪੰਡਿਤ ਡਾਕਟਰ ਸੁਨੀਲ ਸ਼ਰਮਾ ਹੋਰਾਂ ਨੂੰ ਵਿਸੇਸ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਦਾਸ ਮਨਦੀਪ ਸਿੰਘ ਬੈਂਸ ਨੇ ਕਿਹਾ ਕਿ ਸ੍ਰੀ ਮਦ ਭਾਗਵਤ ਕਥਾ ਦਾ ਹਰ ਸ਼ਬਦ ਵਿੱਚ ਮਨੁੱਖੀ ਜੀਵਨ ਦਾ ਉਦੇਸ਼ ਪ੍ਰਗਟ ਕਰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ੍ਰੀ ਮਦ ਭਾਗਵਤ ਕਥਾ ਦੇ ਹਰ ਸ਼ਬਦ ਨੂੰ ਆਪਣੇ ਜੀਵਨ ਵਿੱਚ ਅਪਨਾਉਣ, ਗ੍ਰਿਹਸਥ ਜੀਵਨ ਜੀਉਂਦੇ ਹੋਏ ਭਗਵਾਨ ਦਾ ਸਿਮਰਨ ਕਰਨ ਅਤੇ ਇਸ ਤਰ੍ਹਾਂ ਪਰਿਵਾਰਕ ਫਰਜ਼ ਨਿਭਾਉਂਦੇ ਹੋਏ ਜੀਵਨ ਦਾ ਅਸਲੀ ਉਦੇਸ਼ ਪੂਰਾ ਕਰਨ।
Comments
Post a Comment