ਹੁਸ਼ਿਆਰਪੁਰ/ਦਲਜੀਤ ਅਜਨੋਹਾ
ਗੁਰਦੁਆਰਾ ਸੰਤ ਬਾਬਾ ਦੀਵਾਨ ਸਿੰਘ ਜੀ - ਸੰਤ ਬਾਬਾ ਨਿਧਾਨ ਸਿੰਘ ਜੀ ਪਿੰਡ ਨਡਾਲੋਂ ਵਿਖੇ ਗ੍ਰੰਥੀ ਸਿੰਘ ਦੀਆਂ ਅਨੇਕਾਂ ਸਾਲ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਗੁਰੂ ਘਰ ਦੇ ਪਰਮ ਸੇਵਕ ਅਤੇ ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਵਿਖੇ ਵੱਖ-ਵੱਖ ਸੇਵਾਵਾਂ ਨਿਭਾ ਰਹੇ ਬਾਬਾ ਜਰਨੈਲ ਸਿੰਘ ਜੀ ਨਡਾਲੋਂ ਦੇ ਪਿਤਾ ਭਾਈ ਸਰਦੂਲ ਸਿੰਘ ਜੀ ਖਾਲਸਾ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਨਮਿੱਤ ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਪਿੰਡ ਨਡਾਲੋਂ ਵਿਖੇ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਬਾਬਾ ਇੰਦਰ ਦਾਸ ਜੀ ਬਾਬਾ ਮਹਿੰਦਰ ਦਾਸ ਜੀ ਮੇਘੋਵਾਲ, ਭਾਈ ਬੀਰ ਜਤਿੰਦਰ ਸਿੰਘ ਜੀ ਮਲਕਪੁਰ, ਭਾਈ ਸੁਖਦੇਵ ਸਿੰਘ ਜੀ ਨਡਾਲੋਂ, ਭਾਈ ਰਣਜੋਧ ਸਿੰਘ ਜੀ ਨਡਾਲੋਂ, ਬੀਬੀ ਬਹਾਦੁਰ ਕੌਰ ਨਡਾਲੋਂ, ਬਾਬਾ ਮਲਕੀਅਤ ਸਿੰਘ ਜੀ ਸਾਹਰੀ ਵਾਲੇ, ਬਾਬਾ ਕਰਤਾਰ ਸਿੰਘ ਜੀ ਜਲਵੇਹੜਾ, ਬਾਬਾ ਬਖਸ਼ੀਸ਼ ਸਿੰਘ ਜੀ ਆਦਿ ਨੇ ਸੰਗਤਾਂ ਨੂੰ ਕਥਾ-ਕੀਰਤਨ ਸਰਵਣ ਕਰਵਾਇਆ। ਸਟੇਜ ਸਕੱਤਰ ਦੀ ਸੇਵਾ ਭਾਈ ਰਣਜੋਧ ਸਿੰਘ ਨਡਾਲੋਂ ਅਤੇ ਜਸਵਿੰਦਰ ਸਿੰਘ ਜੀ ਨੇ ਬਾਖੂਬੀ ਨਿਭਾਈ।ਉਪਰੰਤ ਬਾਬਾ ਗੁਰਮੀਤ ਸਿੰਘ ਜੀ ਕਾਰ ਸੇਵਾ ਨਡਾਲੋਂ, ਬਾਬਾ ਹਰਦਿਆਲ ਸਿੰਘ ਜੀ ਮੇਘੋਵਾਲ, ਸੁਖਨਿੰਦਰ ਕੌਰ, ਰਜਿੰਦਰ ਕੌਰ, ਨਛੱਤਰ ਕੌਰ, ਪਰਮਿੰਦਰ ਕੌਰ, ਹਰਮਿੰਦਰ ਕੌਰ, ਕਮਲਜੀਤ ਕੌਰ, ਮਨਵੀਰ ਸਿੰਘ, ਮਨੋਹਰ ਸਿੰਘ ਡਰੋਲੀ ਕਲਾਂ, ਜਥੇਦਾਰ ਇਕਬਾਲ ਸਿੰਘ ਖੇੜਾ, ਸਤਨਾਮ ਸਿੰਘ ਡਰੋਲੀ ਕਲਾਂ, ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ, ਜਥੇਦਾਰ ਲਖਵਿੰਦਰ ਸਿੰਘ ਨਡਾਲੋਂ, ਧਰਮਿੰਦਰ ਸਿੰਘ ਸੋਨੂੰ, ਅਮਰਜੀਤ ਸਿੰਘ ਖਾਲਸਾ ਜਾਂਗਲੀਆਣਾ, ਸਰਪੰਚ ਅਮਰੀਕ ਸਿੰਘ ਨਡਾਲੋਂ, ਦੀਪਇੰਦਰ ਸਿੰਘ ਨਡਾਲੋਂ, ਬੂਟਾ ਸਿੰਘ ਕੋਟ ਫਤੂਹੀ, ਸਰਵਿੰਦਰ ਸਿੰਘ ਠੀਡਾ, ਕੁਲਵਿੰਦਰ ਕੌਰ ਜਲਵੇੜਾ, ਸਾਬਕਾ ਸਰਪੰਚ ਅੱਛਰ ਸਿੰਘ, ਮਾ. ਰਸ਼ਪਾਲ ਸਿੰਘ ਜਲਵੇੜਾ, ਰਾਜੂ ਅਜਨੋਹਾ, ਬਾਪੂ ਗੁਰਚਰਨ ਸਿੰਘ ਗੋਬਿੰਦਪੁਰੀ, ਮਨਜੀਤ ਸਿੰਘ , ਜੋਗਿੰਦਰ ਸਿੰਘ, ਨਰਿੰਦਰ ਸਿੰਘ, ਮਾ. ਬੁੱਧ ਸਿੰਘ, ਬੀਬੀ ਸੁਰਿੰਦਰ ਕੌਰ ਮਾਹਿਲਪੁਰ, ਕੁਲਦੀਪ ਸਿੰਘ ਪਧਿਆਣਾ, ਬਲਜੀਤ ਸਿੰਘ ਪਧਿਆਣਾ, ਕੇਵਲ ਸਿੰਘ ਪਧਿਆਣਾ, ਸਤਨਾਮ ਸਿੰਘ ਰੀਹਲਾ, ਰੇਸ਼ਮ ਸਿੰਘ ਜਲੰਧਰ, ਬਲਵਿੰਦਰ ਸਿੰਘ ਜਲੰਧਰ, ਸੁਰਿੰਦਰ ਕੌਰ ਡਰੋਲੀ, ਬੁੱਧ ਸਿੰਘ ਅਜਨੋਹਾ, ਸਰਵਣ ਸਿੰਘ ਅਜਨੋਹਾ, ਕਰਨਲ ਸੁਦਰਸ਼ਨ ਸਿੰਘ ਜਲੰਧਰ, ਤਰਸੇਮ ਸਿੰਘ ਡਾਂਡੀਆਂ, ਗੁਰਮੇਲ ਸਿੰਘ ਡਾਂਡੀਆਂ, ਮਾ. ਸਤਪਾਲ ਸਿੰਘ, ਡੀ ਐੱਸ ਪੀ ਜੋਗਾ ਸਿੰਘ, ਗੁਰਦੀਪ ਸਿੰਘ ਕਰਨਾਣਾ, ਦਲਵੀਰ ਸਿੰਘ ਭੱਟੀ, ਜਸਵਿੰਦਰ ਸਿੰਘ ਬਿੱਟੂ, ਕੁਲਵਿੰਦਰ ਸਿੰਘ ਜਲੰਧਰ, ਅਮਰੀਕ ਸਿੰਘ ਜਲਵੇੜਾ, ਭਾਈ ਬਲਜਿੰਦਰ ਸਿੰਘ ਪੰਜੌੜ, ਹਰਪ੍ਰੀਤ ਸਿੰਘ ਜਲਪੋਤ, ਪਰਮਜੀਤ ਸਿੰਘ ਪੰਜੌੜ, ਪਰਮਜੀਤ ਸਿੰਘ ਰੱਕੜ, ਮਾ. ਇਕਬਾਲ ਸਿੰਘ ਅਜਨੋਹਾ, ਪਰਮਜੀਤ ਸਿੰਘ ਭਾਮ, ਪ੍ਰਧਾਨ ਮਹਿੰਦਰ ਸਿੰਘ ਪਾਂਸ਼ਟਾ, ਪ੍ਰਿੰਸੀਪਲ ਗੁਰਨਾਮ ਸਿੰਘ ਡੁਮੇਲੀ, ਮਾ. ਹਰਜੀਤ ਸਿੰਘ ਲੱਕੀ, ਗੁਰਵਿੰਦਰ ਸਿੰਘ ਬਿੱਕੀ ਪਾਂਸ਼ਟਾ,ਬਹਾਦਰ ਖ਼ਾਨ ਕੋਟ ਫਤੂਹੀ, ਨਛੱਤਰ ਸਿੰਘ ਭੱਟੀ, ਅਮਰਜੀਤ ਸਿੰਘ ਘੁੜਕਾ, ਕਰਨਲ ਟੀ ਐੱਸ ਪਰਮਾਰ, ਅਨਿਲ ਕੁਮਾਰ ਫਗਵਾੜਾ, ਭਾਈ ਪਰਮਜੀਤ ਸਿੰਘ ਭਾਮ, ਸਰਪੰਚ ਪ੍ਰੀਤਮ ਸਿੰਘ ਨਰੂੜ, ਸੁਰਿੰਦਰ ਸਿੰਘ ਨਰੂੜ, ਅਜਾਇਬ ਸਿੰਘ ਕਾਲਰਾ, ਬਲਵਿੰਦਰ ਸਿੰਘ ਬੱਡੋਂ, ਸੁਖਚੈਨ ਸਿੰਘ ਆਦਮਪੁਰ, ਉਂਕਾਰ ਸਿੰਘ ਸਾਹਲੋਂ, ਅਵਤਾਰ ਸਿੰਘ ਜਲੰਧਰ, ਬਲਜਿੰਦਰ ਸਿੰਘ ਪੰਜੌੜ ਸਮੇਤ ਹੋਰ ਸੰਤ - ਮਹਾਂਪੁਰਸ਼, ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਆਗੂਆਂ ਨੇ ਭਾਈ ਸਰਦੂਲ ਸਿੰਘ ਜੀ ਖਾਲਸਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
Comments
Post a Comment