***ਗੁਰੂ ਘਰ ਦੇ ਪਰਮ ਸੇਵਕ ਭਾਈ ਸਰਦੂਲ ਸਿੰਘ ਜੀ ਖਾਲਸਾ ਦੇ ਅਕਾਲ ਚਲਾਣੇ ਉੱਤੇ ਦੁੱਖ ਦਾ ਪ੍ਰਗਟਾਵਾ**** ਭੋਗ 30 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ 1/30 ਵਜੇ ਤੱਕ ਗੁਰਦਵਾਰਾ ਜਨਮ ਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਨਡਾਲੋਂ ਵਿਖੇ ਪਾਇਆ ਜਾਵੇਗਾ**ਇਸ ਮੌਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਵੱਖ ਵੱਖ ਧਾਰਮਿਕ ,ਰਾਜਸੀ,ਸਿਆਸੀ ਪਾਰਟੀਆਂ ਤੇ ਹੋਰ ਪ੍ਰਮੁੱਖ ਲੋਕ ਸ਼ਾਮਿਲ ਹੋਣਗੇ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਗੁਰਦੁਆਰਾ ਸੰਤ ਬਾਬਾ ਦੀਵਾਨ ਸਿੰਘ ਜੀ - ਸੰਤ ਬਾਬਾ ਨਿਧਾਨ ਸਿੰਘ ਜੀ ਪਿੰਡ ਨਡਾਲੋਂ ਵਿਖੇ ਗ੍ਰੰਥੀ ਸਿੰਘ ਦੀਆਂ ਅਨੇਕਾਂ ਸਾਲ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਗੁਰੂ ਘਰ ਦੇ ਪਰਮ ਸੇਵਕ ਅਤੇ ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਵਿਖੇ ਵੱਖ-ਵੱਖ ਸੇਵਾਵਾਂ ਨਿਭਾ ਰਹੇ ਬਾਬਾ ਜਰਨੈਲ ਸਿੰਘ ਜੀ ਨਡਾਲੋਂ ਦੇ ਪਿਤਾ ਭਾਈ ਸਰਦੂਲ ਸਿੰਘ ਜੀ ਖਾਲਸਾ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਚਲਾਣੇ ਉੱਤੇ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ,ਬਾਬਾ ਗੁਰਮੀਤ ਸਿੰਘ ਜੀ ਕਾਰ ਸੇਵਾ ਨਡਾਲੋਂ, ਬਾਬਾ ਇੰਦਰਦਾਸ ਜੀ ਮੇਘੋਵਾਲ ਗੰਜਿਆਂ, ਬਾਬਾ ਰਸ਼ਪਾਲ ਸਿੰਘ ਜੀ ਨਡਾਲੋਂ, ਬਾਬਾ ਜਸਪਾਲ ਸਿੰਘ ਜੀ ਨੈਕੀ ਵਾਲੇ, ਜਥੇਦਾਰ ਭਾਈ ਲਖਵਿੰਦਰ ਸਿੰਘ ਨਡਾਲੋਂ, ਭਾਈ ਬੀਰਜਤਿੰਦਰ ਸਿੰਘ ਮਲਕਪੁਰ, ਭਾਈ ਸੁਖਦੇਵ ਸਿੰਘ ਜੀ ਨਡਾਲੋਂ, ਭਾਈ ਰਣਜੋਧ ਸਿੰਘ ਜੀ ਨਡਾਲੋਂ, ਮਨੋਹਰ ਸਿੰਘ ਪ੍ਰਧਾਨ ਬਾਬਾ ਮੱਤੀ ਜੀ ਡਰੋਲੀ ਕਲਾਂ, ਸਤਨਾਮ ਸਿੰਘ ਡਰੋਲੀ ਕਲਾਂ, ਧਰਮਿੰਦਰ ਸਿੰਘ ਸੋਨੂੰ, ਅਮਰਜੀਤ ਸਿੰਘ ਖਾਲਸਾ ਜਾਂਗਲੀਆਣਾ, ਹਰਜਿੰਦਰ ਸਿੰਘ ਨੀਟਾ ਭਾਮ, ਬੂਟਾ ਸਿੰਘ ਕੋਟ ਫਤੂਹੀ, ਕਿਰਪਾਲ ਸਿੰਘ ਅਜਨੋਹਾ, ਸਾਬਕਾ ਸਰਪੰਚ ਅੱਛਰ ਸਿੰਘ, ਮਾ. ਬੁੱਧ ਸਿੰਘ, ਕੋਚ ਦਿਲਪ੍ਰੀਤ ਸਿੰਘ, ਭਾਈ ਪਰਮਜੀਤ ਸਿੰਘ ਭਾਮ, ਬਲਜਿੰਦਰ ਸਿੰਘ ਪੰਜੌੜ, ਸਰਵਿੰਦਰ ਸਿੰਘ ਠੀਂਡਾ, ਪਾਰਸ ਜਿਊਲਰਜ਼ ਕੋਟ ਫਤੂਹੀ, ਕਮਲਜੀਤ ਸਿੰਘ ਰਾਣਾ ਅਜਨੋਹਾ, ਤਰਲੋਚਨ ਸਿੰਘ ਟੋਡਰਪੁਰ, ਗੁਰਦਿਆਲ ਸਿੰਘ ਜਲਵੇਹੜਾ, ਲਵਲੀਨ ਸਿੰਘ ਨਰੂੜ, ਸੁਖਦੇਵ ਸਿੰਘ ਨਰੂੜ, ਗੁਰਮੇਲ ਸਿੰਘ ਡਾਂਡੀਆਂ, ਅਸ਼ੋਕ ਕੁਮਾਰ, ਹਰਬੰਸ ਸਿੰਘ ਜੱਲੋਵਾਲ, ਦਰਸ਼ਨ ਸਿੰਘ ਬੱਡੋਂ, ਗੁਰਮੀਤ ਸਿੰਘ ਘੜਿਆਲ, ਜੋਗਿੰਦਰ ਸਿੰਘ, ਕੁਲਵਰਨ ਸਿੰਘ, ਮਨਵੀਰ ਸਿੰਘ ਆਦਿ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Comments
Post a Comment