ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸਮੂਹ ਦੇਸ਼ ਵਿਦੇਸ਼ ਦੀ ਸੰਗਤ ਨੂੰ ਉਦਾਸੀਨ ਕੁਟੀਆ ਤ੍ਰਿਵੈਣੀਸਰ ਪਿੰਡ ਸ਼ਾਹਪੁਰ ਖਾਨਪੁਰ, ਉਦਾਸੀਨ ਕੁਟੀਆ ਸਵਾਮੀ ਮਾਹਨ ਦਾਸ ਭਾਰਟਾ ਗਣੇਸ਼ਪੁਰ ਦੇ ਪ੍ਰਮੁੱਖ ਸੇਵਾਦਾਰ ਸੰਤ ਸੰਤੋਖ ਦਾਸ ਜੀ ਵਲੋੰ ਬੇਨਤੀ ਹੈ ਕਿ ਸੰਤ ਸੁਆਮੀ ਕ੍ਰਿਪਾਲ ਦਾਸ ਜੀ ਮਹਾਰਾਜ ਜੋ ਕਿ ਪਿਛਲੇ ਦਿਨੀਂ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ, ਸੰਸਾਰਿਕ ਜੱਗ ਯਾਤਰਾ ਕਰਦਿਆਂ ਪ੍ਰਮੇਸ਼ਰ ਦੇ ਚਰਨਾਂ ਵਿੱਚ ਜਾ ਵਿਰਾਜੇ ਸਨ , ਉਨਾਂ ਦਾ ਅੰਤਿਮ ਸਸਕਾਰ ਡਾਕਟਰਾਂ ਦੀ ਸਲਾਹ ਅਨੁਸਾਰ , ਗਰਮੀ ਨੂੰ ਦੇਖਦਿਆਂ 18 ਅਪ੍ਰੈਲ ਦਿਨ ਸ਼ਨੀਵਾਰ ਸਮਾਂ ਸਵੇਰੇ 11 ਵਜੇ ਡੇਰਾ ਸੁਆਮੀ ਮਾਹਨ ਦਾਸ ਜੀ ਭਾਰਟਾ ਗਣੇਸ਼ਪੁਰ ਵਿਖੇ ਕੀਤਾ ਜਾਵੇਗਾ ਜੀ, ਸਮੂਹ ਸੰਗਤ ਪਹੁੰਚਣ ਦੀ ਕ੍ਰਿਪਾਲਤਾ ਕਰੇ ਜੀ ।
Comments
Post a Comment