ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਦਾ ਗੜ੍ਹਸੰਕਰ ਵਿਖੇ ਸਨਮਾਨ ਕੀਤਾ ਗਿਆ

 
ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਗੜ੍ਹਸੰਕਰ ਵਿਖੇ ਪੁੰਹਚਣ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸਨਮਾਨਿਤ ਕੀਤਾ ਗਿਆ ਇਸ ਮੌਕੇ ਝਿੰਜਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਵਾਏ ਐਲਾਨਾਂ ਤੋਂ ਪੰਜਾਬੀਆਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਸਰਕਾਰ ਦੇ ਲੀਡਰ ਮਾਈਨਿੰਗ ਮਾਫੀਆ ਦੇ ਸਰਗਨੇ ਬਣੇ ਫਿਰਦੇ ਆ ਡਿਵੈਲਪਮੈਂਟ ਪੱਖੋਂ ਪੰਜਾਬ ਬਹੁਤ ਪਿਛੱੜ ਚੁੱਕਾ ਇਸ ਮੌਕੇ ਕੌਮੀ ਮੀਤ ਪ੍ਰਧਾਨ ਇਕਬਾਲ ਸਿੰਘ ਖੇੜਾ ਜ਼ਿਲਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਹਰਪ੍ਰੀਤ ਸਿੰਘ ਰਿੰਕੂ ਬੇਦੀ ਜਸਕਮਲ ਸਿੰਘ ਢਾਡਾ ਕਲਾਂ ਅਜੈ ਬਿਲੜੋਂ ਜਿੰਦਰ ਸਿੰਘ ਗਿੱਲ ਕੁਲਵਰਨ ਸਿੰਘ ਮੋਇਲਾ ਜਸਵਿੰਦਰ ਸਿੰਘ ਲੱਲੀਆਂ ਮਨਪ੍ਰੀਤ ਸਿੰਘ ਰੌਕੀ ਲਖਵੀਰ ਸਿੰਘ ਕਾਲੇਵਾਲ ਦਿਲਬਾਗ ਸਿੰਘ ਰੁੜਕੀ ਜਗਪਾਲ ਸਿੰਘ ਰੁੜਕੀ ਕੁਲਰਾਜਵੀਰ ਸਿੰਘ ਮੋਇਲਾ ਮਨਰਾਜਵੀਰ ਸਿੰਘ ਮੋਇਲਾ ਗੁਰਦੀਪ ਸਿੰਘ ਜਰਮਨ ਧਰਮਿੰਦਰ ਕੁਮਾਰ ਪਾਰਸ ਜਿਊਲਰਜ਼ ਸੁਖਵਿੰਦਰ ਸਿੰਘ ਰੁੜਕੀ ਰਵੀ ਰਲ੍ਹ ਗੁਰਨੇਕ ਸਿੰਘ ਮੋਇਲਾ ਬਲਵਿੰਦਰ ਸਿੰਘ ਬੈਂਸ ਖੇੜਾ ਹਰਦੀਪ ਸਿੰਘ ਭੰਮੀਆ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਗੁਰਦਿਆਲ ਸਿੰਘ ਦੁੱਗਰੀ ਤਰਲੋਚਨ ਸਿੰਘ ਸਕਰੂਲੀ ਬਲਕਾਰ ਸਿੰਘ ਸਕਰੂਲੀ ਲੰਬੜਦਾਰ ਗੁਰਦੀਪ ਸਿੰਘ ਹਨੀ ਟੌਂਸਾ ਕੁਲਵਰਨ ਸਿੰਘ ਪੀ ਟੀ ਆਈ ਗਗਨਦੀਪ ਸਿੰਘ ਢਾਂਡਾ ਖੁਰਦ ਮੇਜਰ ਸਿੰਘ ਸਹੋਤਾ ਮਨਜੀਤ ਸਿੰਘ ਡੋਗਰਪੁਰ ਜਾਲਮ ਸਿੰਘ ਡੋਗਰਪੁਰ ਸੁਖਬੀਰ ਸਿੰਘ ਭੰਮੀਆਂ ਜਗਮੋਹਣ ਸਿੰਘ ਹਵੇਲੀ ਵਿਨੋਦ ਸਿੰਘ ਸੰਘਾ ਮਹਿੰਦਰ ਸਿੰਘ ਚਾਹਲਪੁਰ ਰਣਵੀਰ ਸਿੰਘ ਰਾਣਾ ਇੰਦਰਜੀਤ ਸਿੰਘ ਸਲੇਮਪੁਰ ਬੀਬੀ ਬਲਜੀਤ ਸਿੰਘ ਮੋਇਲਾ ਧਰਮਿੰਦਰ ਕੁਮਾਰ ਬਿੱਲਾ ਸੁਰਿੰਦਰ ਸਿੰਘ ਦਾਰਾਪੁਰ ਸਰਪੰਚ ਜਸਵੀਰ ਸਿੰਘ ਅਰਮਾਨਦੀਪ ਸਿੰਘ ਸੁਰੇਸ਼ ਕੁਮਾਰ ਜਾਲੀ ਸਰਬਜੀਤ ਸਿੰਘ ਸਹੋਤਾ ਸੁਖਵਿੰਦਰ ਸਿੰਘ ਗਿੱਲ ਅਵਤਾਰ ਸਿੰਘ ਸੰਘਾ ਲੰਬੜਦਾਰ ਅਵਤਾਰ ਸਿੰਘ ਢਾਡਾ ਜਸਵਿੰਦਰ ਸਿੰਘ ਸੈਣੀ ਜਤਿੰਦਰ ਸਿੰਘ ਬੇਦੀ ਮੁਕੱਦਰ ਖੇੜਾ ਪੱਪੂ ਖੇੜਾ ਕੁਲਵਿੰਦਰ ਸਿੰਘ ਖੇੜਾ ਕੁਲਵਿੰਦਰ ਸਿੰਘ ਫਤਹਿਪੁਰ ਕਲਾਂ ਆਦਿ ਹਾਜ਼ਰ ਸਨ

Comments