**ਮਾਹਿਲਪੁਰ ਵਿਖੇ ਕੌਮੀ ਮੀਤ ਪ੍ਰਧਾਨ ਬਣਨ ’ਤੇ ਜਥੇਦਾਰ ਖੇੜਾ ਅਤੇ ਭੀਲੋਵਾਲ ਦਾ ਸਨਮਾਨ**ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂਗੇ/ਖੇੜਾ,ਭੀਲੋਵਾਲ**ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕਰਦਿਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪਹਿਲਾ ਵੀ ਕੋਈ ਕੋਈ ਕਸਰ ਨਹੀਂ ਛੱਡਾਂਗੇ/ਖੇੜਾ,ਭੀਲੋਵਾਲ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਕਸਬਾ ਮਾਹਿਲਪੁਰ ਵਿਖੇ ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਟਕਸਾਲੀ ਅਕਾਲੀਆਂ ਵੱਲੋਂ ਕੀਤੇ ਭਰਵੇਂ ਇਕੱਠ ਕਰਕੇ ਮੌਕੇ ਜਥੇਦਾਰ ਇਕਬਾਲ ਸ਼ਿੰਘ ਖੇੜਾ ਤੇ ਨਿਰਮਲ ਸਿੰਘ ਭੀਲੋਵਾਲ ਦੇ ਸ਼੍ਰੋਮਣੀ ਅਕਾਲੀਦਲ ਦੇ ਕੌਮੀ ਮੀਤ ਪ੍ਰਧਾਨ ਬਣਨ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਦੋਵਾਂ ਆਗੂਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਸਿਰਪਾਓ ਭੇਂਟ ਕਰਕੇ ਵਧਾਈ ਦਿੱਤੀ ਗਈ। ਇਸ ਮੌਕੇ ਜਥੇਦਾਰ ਖੇੜਾ ਤੇ ਭੀਲੋਵਾਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜਤਾਇਆ ਗਿਆ ਭਰੋਸਾ ਉਹ ਕਦੇ ਵੀ ਟੁੱਟਣ ਨਹੀਂ ਦੇਣਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪਹਿਲਾ ਵੀ ਕੋਈ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਨਾ ਹੀ ਹੱਣ ਛੱਡਣਗੇ। ਇਸ ਮੌਕੇ ਗੁਰਪ੍ਰੀਤ ਸਿੰਘ ਬੈਂਸ, ਨੰਬਰਦਾਰ ਜਸਕਮਲ ਸਿੰਘ, ਦਇਆ ਸਿੰਘ ਮੇਘੋਵਾਲ, ਪਰਮਿੰਦਰ ਸਿੰਘ ਮਾਹਿਲਪੁਰੀ, ਗੋਪਾਲ ਕ੍ਰਿਸ਼ਨ ਮੇਘੋਵਾਲ, ਗਿਰਧਾਰੀ ਲਾਲ, ਰਾਜ ਕੁਮਾਰ ਮੇਘੋਵਾਲ, ਲੱਖਾ ਸਿੰਘ ਪਾਲਦੀ, ਹਰਜੀਤ ਸਿੰਘ ਬੈਂਸ, ਗੁਰਜਰਨੈਲ ਸਿੰਘ ਬੈਂਸ, ਸਿਕੰਦਰ ਖੇੜਾ, ਕੁਲਦੀਪ ਸਿੰਘ ਨੰਗਲ ਕਲਾ, ਅਮਨਦੀਪ ਸਿੰਘ ਰਾਜਾ ਬੈਂਸ, ਜਤਿੰਦਰ ਸਿੰਘ ਬੇਦੀ, ਸੁਖਦੇਵ ਸਿੰਘ ਬੰਬੇਲੀ, ਗੁਰਮਿੰਦਰ ਕੁਮਾਰ ਬਾਲੀ, ਇੰਦਰਜੀਤ ਸਿੰਘ ਸਲੇਮਪੁਰ, ਨਰਿੰਦਰ ਸਿੰਘ ਸਹੋਤਾ, ਬਲਕਾਰ ਸਿੰਘ ਸਕਰੂਲੀ, ਦਲਜੀਤ ਸਿੰਘ ਬੈਂਸ ਇੰਗਲੈਡ, ਤਰਨਜੀਤ ਸਿੰਘ, ਸਤਵੀਰ ਸਿੰਘ ਸੈਂਣੀ, ਸੁਖਵਿੰਦਰ ਸਿੰਘ ਸੱੁਖਾ ਬੈਂਸ, ਇੰਦਰਜੀਤ ਸਿੰਘ ਗੋਂਦਪੁਰ, ਸੁਖਇੰਦਰ ਸਿੰਘ ਗਿੱਲ, ਖੁਸ਼ਦੀਪ ਮਾਹਿਲਪੁਰ, ਪਰਮਜੀਤ ਸਿੰਘ ਬਾਹੋਵਾਲ, ਮਨਜੀਤ ਸਿੰਘ ਬੈਂਸ, ਜਗਮੋਹਣ ਸਿੰਘ ਹਵੇਲੀ, ਤਰਲੋਚਨ ਸਿੰਘ ਸਕਰੂਲੀ, ਕਲਵਿੰਦਰ ਸਿੰਘ ਢਾਡਾਂ ਕਲਾ, ਨੰਬਰਦਾਰ ਅਵਤਾਰ ਸਿੰਘ ਢਾਡਾਂ, ਸੁਰਜੀਤ ਸਿੰਘ ਢਾਡਾਂ, ਸਰਪੰਚ ਬਲਵਿੰਦਰ ਸਿੰਘ ਖੇੜਾ, ਰਾਜਬਿੰਦਰ ਸਿੰਘ ਬੈਂਸ, ਅਰਵਿੰਦਰ ਸਿੰਘ ਬਿੰਦਾ, ਜਸਵਿੰਦਰ ਸਿੰਘ ਹਵੇਲੀ, ਬੰਤ ਸਿੰਘ ਬੈਂਸ, ਲਵਲੀ ਸੈਂਣੀ, ਸੰਦੀਪ ਸ਼ਰਮਾ, ਨੰਬਰਦਾਰ ਦਵਿੰਦਰ ਸਿੰਘ, ਜਸਪਾਲ ਸਿੰਘ ਪਾਲਾ ਖਾਨਪੁਰ, ਗੁਰਪ੍ਰੀਤ ਸਿੰਘ, ਪ੍ਰਸ਼ੋਤਮ ਸਿੰਘ ਟੂਟੋਮਜਾਰਾ, ਅਮਰਜੀਤ ਸਿੰਘ ਸੰਧੀ, ਰਵਿੰਦਰ ਰਾਏ ਬਾਹੋਵਾਲ, ਕਰਨੈਲ ਸਿੰਘ, ਅੰਮ੍ਰਿਤਪਾਲ ਸਿੰਘ ਬੈਂਸ ਸਮੇਤ ਇਲਾਕੇ ਦੇ ਹੋਰ ਅਕਾਲੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Comments