ਪੁਲਿਸ ਥਾਣਾ ਗੜ੍ਹਸ਼ੰਕਰ ਵਿੱਚ ਤਾਇਨਾਤ ਸਬ ਇੰਸਪੈਕਟਰ ਗੁਰਨੇਕ ਸਿੰਘ ਤਰੱਕੀ ਹੋਣ ਉਪਰੰਤ ਬਣੇ ਇੰਸਪੈਕਟਰ*ਡੀ ਐਸ ਪੀ ਦਲਜੀਤ ਸਿੰਘ ਖੱਖ ਅਤੇ ਜਸਵੀਰ ਸਿੰਘ ਗਿੱਲ ਵੱਲੋਂ ਲਗਾਇਆ ਗਿਆ ਸਟਾਰ


*ਹੁਸ਼ਿਆਰਪੁਰ/ਦਲਜੀਤ ਅਜਨੋਹਾ
ਪੁਲਿਸ ਥਾਣਾ ਗੜ੍ਹਸ਼ੰਕਰ ਵਿੱਚ ਤਾਇਨਾਤ ਸਬ ਇੰਸਪੈਕਟਰ ਗੁਰਨੇਕ ਸਿੰਘ ਤਰੱਕੀ ਹੋ ਕੇ ਬਣੇ ਇੰਸਪੈਕਟਰ। ਇਸ ਮੌਕੇ ਤੇ ਉਹਨਾਂ ਨੂੰ ਤਰੱਕੀ ਦਾ ਸਟਾਰ ਡੀ ਐਸ ਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ, ਏ ਐਸ ਆਈ ਜਸਬੀਰ ਅਤੇ ਰੀਡਰ ਪ੍ਰਜੋਬਨ ਸਿੰਘ ਵੱਲੋਂ ਲਗਾਇਆ ਗਿਆ। ਇਸ ਮੌਕੇ ਤੇ ਡੀ ਐਸ ਪੀ ਖੱਖ ਅਤੇ ਹੋਰ ਮਿੱਤਰ, ਪ੍ਰੇਮੀਆਂ, ਰਿਸ਼ਤੇਦਾਰਾਂ ਅਤੇ ਸਹਿਯੋਗੀਆਂ ਨੇ ਵਧਾਈ ਦਿੱਤੀ ਅਤੇ ਕੁਸ਼ਲਤਾ ਦੀ ਕਾਮਨਾ ਕੀਤੀ।

Comments