16ਵਾਂ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਖੇੜਾ ਮਾਹਿਲਪੁਰ --ਪਿੰਡ ਵਰਗ ਦੇ ਮੁਕਾਬਲੇ ਹੋਏ ਸ਼ੁਰੂ



ਹੁਸ਼ਿਆਰਪੁਰ/ਦਲਜੀਤ ਅਜਨੋਹਾ
-ਦੋਆਬਾ ਸਪੋਰਟਿੰਗ ਕਲੱਬ ਖੇੜਾ (ਮਾਹਿਲਪੁਰ) ਵਲੋਂ ਕਲੱਬ ਪ੍ਰਧਾਨ ਇਕਬਾਲ ਸਿੰਘ ਖੇੜਾ ਦੀ ਅਗਵਾਈ ਹੇਠ ਕਰਤਾਰ ਸਿੰਘ ਬੈਂਸ ਯਾਦਗਾਰੀ ਸਟੇਡੀਅਮ ਖੇੜਾ ਵਿਖੇ 16ਵਾਂ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਅੱਜ ਸ਼ੁਰੂ ਹੋਏ ਪਿੰਡ ਵਰਗ ਦੇ ਮੈਚਾਂ ਮੌਕੇ ਸਭ ਤੋਂ ਪਹਿਲਾ ਗਿਆਨੀ ਮਨਿੰਦਰ ਸਿੰਘ ਜੀ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਪਰੰਤ ਮੁੱਖ ਮਹਿਮਾਨ ਕਸ਼ਮੀਰ ਸਿੰਘ ਪੂਨੀਆਂ ਯੂ.ਕੇ., ਗੱਜਣ ਸਿੰਘ ਬੈਂਸ ਕਨੇਡਾ ਵਾਲਿਆਂ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦੇ ਹੋਏ ਉਨ੍ਹਾਂ ਨੂੰ ਅਨੁਸ਼ਾਸ਼ਨ ਵਿੱਚ ਰਹਿ ਕੇ ਖੇਡਣ ਲਈ ਪ੍ਰੇਰਤ ਕੀਤਾ।


ਜੀ ਨੇ ਕੀਤੀ। ਅੱਜ ਖੇਡੇ ਗਏ ਪਿੰਡ ਵਰਗ ਦੇ ਉਦਘਾਟਨੀ ਮੈਚ ਵਿਚ ਗੋਹਗੜੋਂ ਦੀ ਟੀਮ ਨੇ ਹਕੂਮਤਪੁਰ ਦੀ ਟੀਮ ਨੂੰ ਪੈਨਲਟੀ ਕਿੱਕ ਦਉਾਰ 4-3 ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਕਲੱਬ ਪ੍ਰਧਾਨ ਇਕਬਾਲ ਸਿੰਘ ਖੇੜਾ, ਪਰਮਜੀਤ ਸਿੰਘ ਪੰਮਾ ਬਾਹੋਵਾਲ, ਜਗਮੋਹਣ ਸਿੰਘ ਜੱਗੀ ਹਵੇਲੀ, ਸਾਬਕਾ ਸਰਪੰਚ ਬਲਵਿੰਦਰ ਸਿੰਘ ਖੇੜਾ, ਇੰਦਰਜੀਤ ਸਿੰਘ ਸਲੇਮਪੁਰ, ਸਰਬਜੀਤ ਸਿੰਘ ਸੱਬਾ ਪੱਦੀ ਸੂਰਾ ਸਿੰਘ, ਵਿਨੋਦ ਸਿੰਘ ਸੰਘਾ, ਮਾ. ਕਮਲਜੀਤ ਸਿੰਘ ਖੇੜਾ, ਚਮਨ ਲਾਲ ਖੇੜਾ, ਬਲਜੀਤ ਸਿੰਘ ਬੈਂਸ, ਕੁਲਵੰਤ ਸਿੰਘ ਖੇੜਾ, ਸੁਖਵਿੰਦਰ ਸਿੰਘ ਬੈਂਸ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਕੁਲਦੀਪ ਸਿੰਘ ਨੰਗਲ ਕਲਾਂ, ਪੰਚ ਬਲਜਿੰਦਰ ਸਿੰਘ, ਸੁਲੱਖਣ ਸਿੰਘ ਬੈਂਸ, ਸੁਖਵਿੰਦਰ ਸਿੰਘ ਬੈਂਸ, ਇੰਟਰਨੈਸ਼ਨਲ ਖਿਡਾਰੀ ਅਮਨਿੰਦਰ ਸਿੰਘ ਸੰਧੂ, ਪੰਚ ਜਸਵੀਰ ਸਿੰਘ ਬਾਟੀਆ, ਹਰਜਿੰਦਰ ਸਿੰਘ ਸਾਹਨੀ, ਸੋਹਣ ਲਾਲ, ਜਸਵੀਰ ਸਿੰਘ ਇਟਲੀ, ਪੰਚ ਹਰਜੀਤ ਸਿੰਘ ਬੈਂਸ, ਕੁਲਵਿੰਦਰ ਸਿੰਘ ਕਿੰਦੀ, ਮਾਨ ਸਿੰਘ ਬੈਂਸ, ਬਲਕਾਰ ਸਿੰਘ ਬੈਂਸ, ਕਰਮਜੀਤ ਸਿੰਘ ਬੈਂਸ, ਰੋਸ਼ਨ ਲਾਲ, ਅਮਿ੍ਰੰਤਪਾਲ ਸਿੰਘ, ਸੁਖਬੀਰ ਸਿੰਘ ਲਵਲੀ, ਸਿਕੰਦਰ, ਇੰਦਰਜੀਤ ਸਿੰਘ ਗੋਂਦਪੁਰ, ਗੁਰਜਿੰਦਰ ਸਿੰਘ ਸਰਹਾਲਾ ਖੁਰਦ, ਕਰਨ ਸਿੰਘ ਬੈਂਸ, ਮਨਰਾਜ ਖੇੜਾ, ਰਾਣਾ ਖੇੜਾ, ਅਮਰਜੀਤ ਸਿੰਘ ਰਾਜਾ, ਪਰਮਿੰਦਰ ਸਿੰਘ, ਜਸਵਿੰਦਰ ਸਿੰਘ, ਹਰਮਨਦੀਪ ਸਿੰਘ ਗੋਂਦਪੁਰ, ਕੋਚ ਮਨਦੀਪ ਸੰਘਾ, ਕੋਚ ਗੁਰਦੀਪ ਸਿੰਘ ਖੇੜਾ, ਕੋਚ ਮਨਵੀਰ ਸਿੰਘ ਸਰਹਾਲਾ ਖੁਰਦ, ਅਮਿ੍ਰਤ ਸਿੰਘ ਟੂਟੋਮਜਾਰਾ ਆਦਿ ਭਾਰੀ ਗਿਣਤੀ ’ਚ ਖੇਡ ਪ੍ਰੇਮੀ ਹਾਜਰ ਸਨ।

Comments