ਜਗਦੰਬੇ ਨੌਜਵਾਨ ਸਭਾ ਵਲੋਂ ਸਲਾਨਾ ਮਾਂ ਭਗਵਤੀ ਜਾਗਰਣ 1ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ/ਸਮੂਹ ਪ੍ਰਬੰਧਕ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਜਗਦੰਬੇ ਨੌਜਵਾਨ ਸਭਾ ਮਾਹਿਲਪੁਰ ਵਲੋਂ ਰਾਤਰੀ ਵਿਸ਼ਾਲ ਭਗਵਤੀ ਜਾਗਰਣ ਇੱਕ ਨਵੰਬਰ ਨੂੰ ਸਰਕਾਰੀ ਸਕੂਲ ਲੜਕੇ ਮਾਹਿਲਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਹੋਈ ਸਬੰਧੀ ਮੌਕੇ ਪ੍ਰਧਾਨ ਕੇਵਲ ਅਰੋੜਾ ਅਤੇ ਰਾਜੀਵ ਬਸੀ ਨੇ ਦੱਸਿਆ ਕਿ ਭਗਵਤੀ ਜਾਗਰਣ ਇਲਾਕਾ ਨਿਵਾਸੀ ਤੇ ਪ੍ਰਵਾਸੀਆਂ ਭਾਰਤੀਆ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਇੱਕ ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਇਸ ਜਾਗਰਣ ’ਚ ਇੰਟਰਨੈਸ਼ਨਲ ਗਾਇਕ ਮਨੀ ਖਾਨ ਤੇ ਰੋਸ਼ਨ ਪਿ੍ਰੰਸ ਐਂਡ ਪਾਰਟੀ ਮਾਤਾ ਮਹਿਮਾ ਦਾ ਗੁਣਗਾਨ ਕਰਨਗੇ। ਉਨ੍ਹਾਂ ਦੱਸਿਆ ਕਿ 30 ਅਕਤੂਬਰ ਮਹਾਮਾਈ ਗਾ ਭੰਡਾਰਾ ਲਗਾਇਆ ਗਿਆ। ਇਸ ਮੌਕੇ ਬਲਰਾਮ ਚੰਦ ਉਪ ਪ੍ਰਧਾਨ, ਕਿੋਸ਼ਰ ਸ਼ਿਮਲਾ, ਰਾਜ ਕੁਮਾਰ ਖਜ਼ਾਨਚੀ, ਅੰਕਿਤ ਖੰਨਾ, ਅਮਰ ਲਾਲ ਸ਼ਰਮਾਂ, ਕੁਨਾਲ ਵਰਮਾ, ਵਿਪਨ ਸ਼ਰਮਾਂ, ਜੁਗਿੰਦਰ ਪਾਲ, ਮੁਨੀਤ ਖੰਨਾ, ਅੰਕਿਤ ਖੰਨਾ, ਨਰਿੰਦਰ ਨਰੂਲਾ, ਰਾਹੁਲ ਬਸੀ, ਵਰੁਣ ਸ਼ਰਮਾਂ, ਕਰਨ ਠਾਕੁਰ ਮਹਿਤਾ, ਪ੍ਰਵੀਨ ਬਿੱਟੂ, ਅਸ਼ੋਕ ਰਾਣਾ, ਨਰਿੰਦਰ ਤਨੇਜਾ,ਨਰਿੰਦਰ ਨਰੂਲਾ, ਅਸ਼ੋਕ ਰਾਣਾ, ਰਾਮਾ ਹਰਜੀਵ, ਸਤੀਸ਼ ਅਗਰਵਾਲ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।

Comments