ਹੁਸ਼ਿਆਰਪੁਰ/ਦਲਜੀਤ ਅਜਨੋਹਾ ਅਮਰੀਕਨ ਟਰੰਪ ਸਰਕਾਰ ਦੀ ਦਾਦਾਗਿਰੀ ਤੇ ਮੋਦੀ ਸਰਕਾਰ ਵਲੋਂ ਗੋਡੇ ਟੇਕਣ ਵਿਰੋਧ ਦੀ ਨੀਤੀ ਵਿਰੁੱਧ ਮੁਫਤ ਵਿਪਾਰ ਸਮਝੋਤੇ ਵਿਰੁੱਧ ਸ਼ਹੀਦ ਭਗਤ ਸਿੰਘ ਸਮਾਰਕ ਤੇ ਰੋਹ ਭਰੀ ਰੈਲੀ ਕੀਤੀ ਗਈ। ਇਸ ਮੌਕੇ ਤੇ ਕੁਲ ਹਿੰਦ ਕਿਸਾਨ ਸਭਾ ਦੇ ਗੁਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮੱਟੂ, ਕਿਰਤੀ ਕਿਸਾਨ ਯੂਨੀਅਨ ਦੇ ਹਰਮੇਸ਼ ਸਿੰਘ ਢੇਸੀ, ਜਮਹੂਰੀ ਕਿਸਾਨ ਸਭਾ ਕੁਲਭੂਸ਼ਨ ਕੁਮਾਰ ਮਹਿੰਦਵਾਣੀ, ਰਾਮਜੀ ਦਾਸ ਚੌਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਸਾਮਰਾਜ ਦੇ ਦਬਾਅ ਥੱਲੇ ਮੁੱਫਤ ਵਿਪਾਰ ਸਮਝੋਤੇ ਲਈ ਤਤਪਰ ਹੋਈ ਪਈ ਸੀ, ਪਰ ਡੋਨਾਲਡ ਟਰੰਪ ਰਾਸ਼ਟਰਪਤੀ ਅਮਰੀਕਾ ਹੰਕਾਰ ਵਿਚ ਲਗਾਤਾਰ ਭਾਰਤ ਸਮੇਤ ਹੋਰ ਦੇਸਾਂ ਨੂੰ ਧਮਕੀਆਂ ਦੇ ਰਿਹਾ ਹੈ, ਭਾਰਤ ਪਹਿਲਾਂ ਪੰਝੀ ਪਰਸੈਂਟ ਟੈਰਿਫ ਲਗਾਉਣ ਦਾ ਫਰਮਾਨ ਜਾਰੀ ਕਰ ਦਿੱਤਾ, ਬਾਅਦ ਵਿਚ ਪੰਜਾਹ ਪਰਸੈਂਟ ਦੀ ਧਮਕੀ ਦੇ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਟਰੰਪ ਸਰਕਾਰ ਦੀਆਂ ਧਮਕੀਆਂ ਦੀ ਘੋਰ ਨਿਖੇਧੀ ਕਰਦਾ ਹੈ ਅਤੇ ਮੋਦੀ ਸਰਕਾਰ ਨੂੰ ਮੁਫਤ ਵਿਪਾਰ ਸਮਝੌਤੇ ਕਰਨ ਤੋਂ ਵਰਜ ਰਿਹਾ ਹੈ। ਇਸ ਮੌਕੇ ਪੰਜਾਬ ਸਰਕਾਰ ਨੂੰ ਕੇਰਲਾ ਸਰਕਾਰ ਵਾਂਗ ਸਮਾਰਟ ਮੀਟਰ ਸਕੀਮ ਨੂੰ ਚਾਲੂ ਕਰਨ ਤੋਂ ਕੋਰੀ ਨਾ ਕਰਨ ਵਾਂਗ, ਬੰਗਾਲ ਦੇ ਲੋਕਾਂ ਤੇ ਵਾਂਗ ਸਕੀਮ ਖਤਮ ਕਰਨ ਲਈ ਕਿਹਾ। ਇਕ ਹੋਰ ਮਤੇ ਰਾਹੀਂ ਕਿਸਾਨ ਨੂੰ ਤੁਰੰਤ ਯੂਰੀਆ ਦੀ ਸਪਲਾਈ ਕੀਤੀ ਜਾਵੇ ਅਤੇ ਬਿਜਲੀ ਮੁਲਾਜਮਾਂ ਦੇ ਘੋਲ ਦੀ ਪੂਰਨ ਹਮਾਇਤ,ਮੁਲਾਜਮਾਂ ਦੀ ਪੱਕੀ ਭਰਤੀ ਤੁਰੰਤ ਕਰਨ ਦੀ ਮੰਗ ਕੀਤੀ। ਅਕਾਸ਼ ਗੰਜਾਊਂ ਨਾਹਰਿਆਂ ਵਿਚ ਪੁੱਤਲਿਆਂ ਨੂੰ ਅਗਨੀ ਭੇਟ ਕੀਤਾ। ਇਸ ਮੌਕੇ ਇਕਬਾਲ ਸਿੰਘ ਜਸੋਵਾਲ, ਹਰਭਜਨ ਸਿੰਘ ਅਟਵਾਲ, ਸਤਨਾਮ ਸਿੰਘ ਢਿੱਲੋਂ, ਗੁਰਮੀਤ ਸਿੰਘ, ਗੋਪਾਲ ਸਿੰਘ ਥਾਂਦੀ, ਕਸਮੀਰ ਸਿੰਘ ਭੱਜਲ,ਬਲਦੇਵ ਰਾਜ,ਜੁਝਾਰ ਸਿੰਘ ਮੱਟੂ,ਪਰੇਮ ਸਿੰਘ ਪਾਹਲੇਵਾਲ, ਪਰੇਮ ਸਿੰਘ ਪਰੇਮੀ, ਗਿਰਧਾਰੀ ਲਾਲ, ਰੋਸ਼ਨ ਲਾਲ, ਕੁਲਵਿੰਦਰ ਸਿੰਘ ਮੱਟੂ,ਸੁਖਵਿੰਦਰ ਸਿੰਘ, ਗੋਲਡੀ, ਕੁਲਵੰਤ ਸਿੰਘ ਗੋਲੇਵਾਲ, ਮਾਸਟਰ ਹੰਸ ਰਾਜ,ਮਾਸਟਰ ਬਲਵੀਰ ਸਿੰਘ, ਮਾਸਟਰ ਅਵਤਾਰ ਸਿੰਘ, ਸਾਮ ਸੁੰਦਰ, ਸ਼ਗਾਰਾ ਰਾਮ ਭੱਜਲ,ਅਤੇ ਹੋਰ ਹਾਜਰ ਸੀ।

Comments
Post a Comment