ਹੁਸ਼ਿਆਰਪੁਰ/ਦਲਜੀਤ ਅਜਨੋਹਾ
ਗ੍ਰੀਨ ਊਨਾਂ ਕਲੀਨ ਊਨਾਂ ਅਤੇ ਪਲਾਸਟਿਕ ਮੁਕਤ ਕਰਨ ਲਈ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਊਨਾਂ ਚ ਪ੍ਰਬੰਧਕ ਅਸ਼ੀਸ਼ ਸ਼ਰਮਾ ਤੇ ਲੋਕਾਂ ਦੇ ਸਹਿਯੋਗ ਨਾਲ ਸਾਇਕਲੋਥੋਨ ਕਰਵਾਈ ਗਈ ਜੇਸ ਦਾ ਅੰਤਰਰਾਸ਼ਟਰੀ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਬਰਾਂਡ ਅੰਬੈਸਡਰ ਸਵੱਛ ਭਾਰਤ ਮਿਸ਼ਨ ਮਿਊਂਸੀਪਲ ਕਾਰਪੋਰੇਸ਼ਨ ਨੂੰ ਅੰਬੈਸਡਰ ਬਣਾਇਆ ਗਿਆ। ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਰੁਖ ਲਗਿਉਣ, ਪਲਾਸਟਿਕ ਮੁਕਤ, ਤੇ ਡਰੱਗ ਖਿਲਾਫ ਲੋਕਾਂ ਨੂੰ ਜਾਗਰੂਕ ਕਰਨਾ ਏਸ ਦਾ ਮੁੱਖ ਉਦੇਸ਼ ਸੀ। ਏਹ ਸਾਇਕਲੋਥੋਨ ਸਵੇਰੇ 7 ਵਜੇ ਦਿਆਲ ਸਵੀਟਸ ਤੋ ਸ਼ੁਰੂ ਹੋਈ ਜੇਸ ਨੂੰ ਵਿਵੇਕ ਸ਼ਰਮਾ ਐਮ.ਐਲ ਏ ਨੇ ਝੰਡੀ ਦੇ ਕੇ ਰਵਾਨਾ ਕੀਤਾ। ਏਸ ਚ ਕਾਫੀ ਸਾਇਕਲਿਸਟਾਾਂ ਨੇ ਭਾਗ ਲਿਆ ਤੇਜ ਬਾਰਿਸ਼ ਹੋਣ ਦੇ ਬਾਵਜੂਦ ਵੀ ਏਹ ਸਾਇਕਲੋਥੋਨ ਵੱਖੋ-ਵੱਖ ਬਜਾਰਾਂ ਤੇ ਕਸਬਿਆਂ ਚ ਗਈ। ਏਸ ਚ ਸੀਨੀਅਰ ਮੈਰਾਥਨ ਰਨਰ ਤੇ ਸਾਇਕਲਿਸਟ ਮਲਕੀਤ ਸਿੰਘ ਗਰੇਵਾਲ, ਅਮਰਦੀਪ ਸਿੰਘ ਅਗਿਆਲ, ਮਿਅੰਕ ਠਾਕੁਰ, ਪ੍ਰਥਮ ਸ਼ਰਮਾ, ਆਦਿ ਨੇ ਭਾਗ ਲਿਆ
Comments
Post a Comment