ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸਰਦਾਰ ਸਵਰਨਜੀਤ ਸਿੰਘ ਅਤੇ ਬਾਬਾ ਰਤਨ ਦੇਵ ਸਿੰਘ ਜੀ ਉੱਚੀਆਂ ਸੇਵਾਵਾਂ ਵੱਜੋਂ ਜਾਣੇ ਜਾਣ ਕਰਕੇ
ਮੁੱਖ ਮਹਿਮਾਨਾਂ ਦੇ ਤੌਰ ਤੇ ਭਰਨਗੇ ਹਾਜ਼ਰੀਆਂ ਬੜੇ ਹੀ ਥੋੜ੍ਹੇ ਸਮੇਂ ਅੰਦਰ ਵੱਡਾ ਨਾਮਣਾ ਖੱਟਣ ਵਾਲੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਸ਼ਾਨ
ਦਸਵੰਧ ਗਰੀਬਾਂ ਲਈ
ਵੈਲਫੇਅਰ ਸੁਸਾਇਟੀ ਰਜਿ ਪੰਜਾਬ ਦੀ ਸਮੁੱਚੀ ਟੀਮ ਵੱਲੋਂ
ਗਊ ਤੇ ਗ਼ਰੀਬ ਦੀ ਰੱਖਿਆ ਖਾਤਰ ਸ਼ਹਾਦਤ ਪ੍ਰਾਪਤ ਕਰਨ ਵਾਲੇ ਮਹਾਨ ਸਿੰਘ ਸ਼ਹੀਦ ਧੰਨ ਧੰਨ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਮਹਾਰਾਜ ਜੀਆਂ ਦੇ ਸਲਾਨਾ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਡਰੋਲੀ ਕਲਾਂ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਡਰੋਲੀ ਕਲਾਂ ਐਨ ਆਰ ਆਈ ਵੀਰ ਭੈਣਾਂ , ਗੁਰਦੁਆਰਾ ਸ਼ਹੀਦਾਂ ਪਿੰਡ ਬਡਲਾ ਦੇ ਮਾਣਯੋਗ ਪ੍ਰਧਾਨ ਸੁਰਿੰਦਰ ਸਿੰਘ ਜੀ ਬਾਜਵਾ ਪ੍ਰਬੰਧਕ ਕਮੇਟੀ ਅਤੇ
ਗੁਰੂ ਘਰ ਦੇ ਸੇਵਕ
ਨੰਬਰਦਾਰ ਜਤਿੰਦਰ ਸਿੰਘ ਜੀ ਘੁੰਮਣ ਅਤੇ ਦਾਸਰਿਆ ਨੂੰ ਪਹਿਲੇ ਦਿਨ ਤੋਂ ਪਿਆਰ ਕਰਨ ਵਾਲੇ ਸਮੁੱਚੇ ਮੀਡੀਆ ਪੱਤਰਕਾਰ ਭਾਈਚਾਰੇ ਦੇ ਵੱਡੇ ਸਹਿਯੋਗ ਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਮਿਨਹਾਸ ਡਰੋਲੀ ਹੁਣਾਂ ਵੱਲੋਂ ਹਮੇਸ਼ਾ ਹੀ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਲਈ ਲਗਾਇਆ ਜਾ ਰਿਹਾ ਹੈ ਜੀ
ਸੋ ਆਪ ਸਮੂਹ ਨੋਜਵਾਨ ਵੀਰਾਂ ਭੈਣਾਂ ਨੇ ਸਮਾਗਮਾਂ ਵਿੱਚ ਆਪਣੀਆਂ ਹਾਜ਼ਰੀਆਂ ਲਗਾਉਂਦਿਆਂ ਹੋਇਆ
ਮਨੁੱਖਤਾ ਦੇ ਭਲੇ ਵਾਸਤੇ
ਵੱਧ ਤੋਂ ਵੱਧ ਖੂਨਦਾਨ ਕਰਨ ਦੀ ਜ਼ਰੂਰ ਕਿਰਪਾਲਤਾ ਕਰਨੀ ਜੀ
Comments
Post a Comment