ਕਿੰਗ ਐਡਵਰਡ ਪਬਲਿਕ ਸਕੂਲ ਟੂਟੋਮਜਾਰਾ ਦਾ ਦਾ ਨਤੀਜਾ ਰਿਹਾ 100 %


ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸੀ. ਬੀ ਐਸ. ਬੋਰਡ ਵੱਲੋਂ ਐਲਾਨੇ 10ਵੀਂ ਅਤੇ 12 ਵੀਂ ਦੇ ਨਤੀਜੇ ਵਿੱਚ ਕਿੰਗ ਐਡਵਰਡ ਪਬਲਿਕ ਸਕੂਲ ਟੂਟੋਮਜਾਰਾ ਦਾ ਨਤੀਜਾ 100 % ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਡਾ ਮਹਿੰਦਰ ਸਿੰਘ ਜਸਵਾਲ ਤੇ ਪ੍ਰਿੰਸੀਪਲ ਆਸ਼ਾ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਬਾਹਰਵੀ ਦੇ ਕਾਮਰਸ
 ਤਨੂ ਸ਼ਰਮਾ 90.6%,
, ਦੀਆ ਭੱਟੀ 88.8 %,
ਅਮਨਦੀਪ ਕੌਰਧਾਲੀਵਾਲ 88.6%ਸਾਇੰਸ ,ਨਵਜੋਤ ਸਿੰਘ 92% , ਪ੍ਰੋਜਵ ਸਿੰਘ 86.8%, ਨੰਦਨੀ 86.6%,ਪੂਨਮ 86.4%
,ਅਰਮਾਨ 94%,
ਹਰਸ਼ਦੀਪ ਸਿੰਘ, ਯੁਵਰਾਜ ਬੱਗਾਅਤੇ 12 ਹੋਰ ਵਿਦਆਰਖੀਆ ਨੇ 80 % ਤੋਂ ਜਿਆਦਾ ਨੰਬਰ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ਇਸ ਤਰ੍ਹਾਂ ਦਸਵੀਂ ਵਿੱਚੋਂ , ਚੇੈਰਿਸ਼ ਬਾਗਲਾ 98%, ਮੰਨਤ 92.4%, ਵੰਸ਼ਿਕਾ ਠਾਕੁਰ 92%,17 ਹੋਰ ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ।ਇਸ ਮੌਕੇ ਪ੍ਰਿੰਸੀਪਲ ਆਸ਼ਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀਆਂ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਉਹਨਾਂ ਦੀ ਸਖਤ ਮਿਹਨਤ ਤੇ ਸਕੂਲ ਦੇ ਸਮੂਹ ਸਟਾਫ ਤੇ ਮਾਪਿਆਂ ਨੂੰ ਜਾਂਦਾ ਹੈ।

Comments