ਹੁਸ਼ਿਆਰਪੁਰ/ਦਲਜੀਤ ਅਜਨੋਹਾ
ਬੀ ਐਸ ਐਫ ਵਲੋਂ ਖੜਕਾਂ ਵਿਖੇ ਕਰਵਾਏ ਗਏ ਡਾਈਮੰਡ ਜੁਬਲੀ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਵਿੱਚ ਮੀਰੀ ਪੀਰੀ ਫੁੱਟਬਾਲ ਅਕੈਡਮੀ ਪੱਦੀ ਸੂਰਾ ਸਿੰਘ ਦੀ ਟੀਮ ਫੁੱਟਬਾਲ ਅਕੈਡਮੀ ਪਾਲਦੀ ਨੂੰ ਪਲੈਨਟੀ ਕਿੱਕਾਂ ਰਾਹੀਂ ਹਰਾ ਕੇ ਚੈਂਪੀਅਨ ਬਣੀ। ਨਿਰਧਾਰਤ ਸਮੇਂ ਦੌਰਾਨ ਦੋਨੋਂ ਟੀਮਾਂ ਵਲੋਂ ਬਹੁਤ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਗੋਲ ਰਹਿਤ ਬਰਾਬਰੀ ਕੀਤੀ ਆਖਿਰ ਫੈਸਲਾ ਪਲੈਨਟੀ ਕਿੱਕਾਂ ਰਾਹੀਂ 12 ਵੀ ਪਲੈਨਟੀ ਤੇ ਜਾ ਕੇ ਫੈਸਲਾ ਹੋਇਆ ਇਸ ਮੌਕੇ ਪ੍ਰਿੰਸੀਪਲ ਹਰਬਿਲਾਸ ਬੰਗਾ ਜਥੇਦਾਰ ਇਕਬਾਲ ਸਿੰਘ ਖੇੜਾ,ਨਿਰਮਲ ਸਿੰਘ ਭੀਲੌਵਾਲ ਕੋਚ ਜੈ ਪਾਲ ਡਾਨਸੀਵਾਲ ਨਰਿੰਦਰ ਸਿੰਘ ਸਹੋਤਾ ਸਰਪੰਚ ਜਰਨੈਲ ਸਿੰਘ ਗੁਰਕਿਰਪਾਲ ਸਿੰਘ ਖਟਕੜ ਬਾਬਾ ਹਰਜਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਅਰਾਮਸਰ ਸਾਹਿਬ ਸਰਬਜੀਤ ਸਿੰਘ ਸਹੋਤਾ ਸੁਖਵਿੰਦਰ ਸਿੰਘ ਗਿੱਲ ਜਥੇਦਾਰ ਲਖਵੀਰ ਸਿੰਘ ਡਾਨਸੀਵਾਲ ਰਾਜਵਿੰਦਰ ਸਿੰਘ ਪੰਚ ਮੇਜਰ ਸਿੰਘ ਸਹੋਤਾ ਅਮਰੀਕ ਸਿੰਘ ਪੰਚ ਕੇਵਲ ਸਿੰਘ ਖ਼ਾਲਸਾ ਹਰਵਿੰਦਰ ਸਿੰਘ ਪੂਨੀਆਂ ਵੱਲੋਂ ਖਿਡਾਰੀਆਂ ਕੋਚ ਅਤੇ ਕਲੱਬ ਮੈਂਬਰਾਂ ਨੂੰ ਵਧਾਈ ਦਿੱਤੀ ਗਈ
Comments
Post a Comment